Click That B Kickin It -Karan Aujla :–>KARAN AUJLA : Click That B Kickin It | Tru-Skool | Rupan Bal| New Punjabi Song 2021| Latest Song2021
Click That B Kickin It -Karan Aujla| Click That B Kickin It lyrics in punjabi
ਉਹ ਕਾਗਜਾਂ ਦੇ ਉੱਤੇ ਬਣ ਛਾਈ ਬੈਠੇ ਆਹ ,
ਨੀ ਯਾਰੀਆਂ ਚ ਕਾਟੇ ਬਾਦੇ ਖਾਈ ਬੈਠੇ ਆਹ|
ਕਈਆਂ ਦੇ ਘਰਾਂ ਦੀ ਛੱਤ ਪਕੀ ਕਰ ਕੇ ,
ਨੀ ਸਾਡੇ ਆਹਲੀ ਛੋਹਂਦੀ ਹੈ ਪੁਲਾਈ ਬੈਠੇ ਆਹ |
ਉਹ ਸਾਡੀਆਂ ਤੇ ਤਿਜੋਰੀਆਂ ਸੰਜੀਆਂ ਕੁੜੇ ,
ਨੀ ਲੁੱਟ ਹੁੰਦੀਆਂ ਨੀ ਇਹ ਕਿਸਾਨਾਂ ਕਰਕੇ |
ਉਹ ਕੱਚਿਆ ਮਕਾਨਾਂ ਵਾਲੇ ਯਾਰ ਜੱਟ ਦੇ ,
ਉਹ ਜੱਟ ਨਾਲ ਪੱਕਿਆਂ ਜਵਾਨਾਂ ਕਰਕੇ ….*੨
ਉਹ ਪਿੱਠ ਪਿੱਛੇ ਮਾਰ ਗਈ ਸੀ ਢੰਗ ਗੋਰੀਏ ,
ਨੀ ਮੂਰੇ ਆਹਂਦੇ ਮਹਿਫ਼ਿਲ ਤਾ ਫੇਮੇ ਵਰਗੀ |
ਉਹ ਪਿੱਠ ਪਿਛੇ ਮਾਰ ਗਈ ਸੀ ਢੰਗ ਗੋਰੀਏ ,
ਨੀ ਮੂਹਰੇ ਆਉਂਦੇ ਮਹਿਫ਼ਿਲ ਤਾਂ ਫੇਰ ਲੱਗਦੀ
ਅੱਸੀ ਆ ਬਦਲ ਗਏ ਆ ਅੱਸੀ ਗੋਰੀਏ ,
ਸੱਦੇ ਤੱਕ ਆਉਣ ਨੂੰ ਤਾਂ ਦੇਰ ਲੱਗਦੀ |
ਐੱਨ ਦੇ ਸਿਰਰਾਂ ਤੇ ਫਿਰਾਂ ਬੁੱਲੇ ਲੁੱਟਦਾ
ਨੀ ਚਲਦੇ ਨੇ ਤੀਰ ਵੀ ਕਾਮਨਾ ਕਰਕੇ |
ਕੱਚੀਆਂ ਮਕਾਨ ਆਲੇ ਯਾਰ ਜੱਟ ਦੇ ,
ਜੱਟ ਨਾਲ ਪੱਕੀਆਂ ਜ਼ੁਬਾਨਆ ਕਰਕੇ |
ਕੱਚੀਆਂ ਮਕਾਨ ਆਲੇ ਯਾਰ ਜੱਟ ਦੇ ,
ਜੱਟ ਨਾਲ ਪੱਕੀਆਂ ਜ਼ੁਬਾਨ ਕਰਕੇ |
ਉਹ ਹੁਸਨ ਦੀ ਗੱਲ ਕਰਾਂ ,ਤੜਫਾਏ ਵੀ ਬੜੇ ,
ਲੰਡੂਆਂ ਦੀ ਗੱਲ ਖੜਕਾਏ ਵੀ ਬੜੇ |
ਉਹ ਹੁਸਨ ਦੀ ਗੱਲ ਕਰਾਂ ,ਤੜਫਾਏ ਵੀ ਬੜੇ ,
ਨੇ ਬੀਬਾ ਲੰਡੂਆਂ ਦੀ ਗੱਲ ਖੜਕਾਏ ਵੀ ਬੜੇ |
ਯਾਰਾਂ ਨਾਲ ਮੁੱਢੋਂ ਹਿੱਕ ਠੋਕ ਕੇ ਖੇਡ ਆਂ|
ਸਿਰ ਪਾੜੇ ਵੀ ਬੜੇ ਨੇ ਪੜਵਾਏ ਵੀ ਬੜੇ |
ਉਹ ਹਿਸਾਬ ਤੇ ਕਿਤਾਬ ਦੋਵੈਂ ਲੱਗ ਜੱਟੀਏ ,
ਨੀ ਚੌਧਰ ਨੀ ਮਾਰੀ ਹਿਸ਼ਨ ਕਰਕੇ |
ਕੱਚੀਆਂ ਮਕਾਨ ਆਲੇ ਯਾਰ ਜੱਟ ਦੇ ,
ਜੱਟ ਨਾਲ ਪੱਕੀਆਂ ਜ਼ੁਬਾਨ ਕਰਕੇ |
ਕੱਚੀਆਂ ਮਕਾਨ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨ ਕਰਕੇ |
ਉਹ ਕਰਦੇ ਨੇ ਗੱਲ ਕੁੜੇ ਸਟ੍ਰੇਟ ਫੇਸ ਤੇ ,
ਜਿੰਨਾ ਦੇ ਆ ਓਹਨਾ ਵਿਚ ਦਮ ਹੁੰਦੇ ਨੇ |
ਉਹ ਕਰਦੇ ਨੇ ਗੱਲ ਸਟ੍ਰਾਈਟ ਫੇਸ ਤੇ
ਨੀ ਜਿੰਨਾ ਦੇ ਆ ਓਹਨਾ ਵਿਚ ਦਮ ਹੁੰਦੇ ਨੇ |
ਜੱਟਾ ਨਾਲ ਜੱਟਾ ਆਲੀ ਕਰਿ ਸੋਹਣਿਆਂ
ਨਖਰੇ ਤਾਂ ਕੁੜੀਆਂ ਦੇ ਕੰਮ ਹੁੰਦੇ ਨੇ |
ਉਹ ਦੱਸਦਾ ਤਰੁੱਠ ਮੈਂ ਕਿਹਾ ਸੁਣਨ ਮਿਥਿਆ ,
ਓਏ ਔਜਲੇ ਨੇ ਮਾਰਿਆ ਨੀ ਤਾਣਾ ਕਰਕੇ |
ਕੱਚੀਆਂ ਮਕਾਨ ਆਲੇ ਯਾਰ ਜੱਟ ਦੇ ,
ਜੱਟ ਨਾਲ ਪੱਕੀਆਂ ਜ਼ੁਬਾਨਆ ਕਰਕੇ |
ਕੱਚੀਆਂ ਮਕਾਨ ਆਲੇ ਯਾਰ ਜੱਟ ਦੇ ,
ਜੱਟ ਨਾਲ ਪੱਕੀਆਂ ਜ਼ੁਬਾਨ ਕਰਕੇ ….*2
Karan Aujla Click That B Kickin It lyrics in English
Oh Kagazan De Utte Ban Syahi Baithe Aan,
Ni Yaarian Ch Ghate Wadhe Khayi Baithe Aan|
Kaiyan Di Gharan Di Chhat Pakki Karke,
Ni Sadde Aali Chaundi Aa Bhulayi Baithe Aan|
Oh Saddiyan Tijoriyan Ne Sanjhi Aa Kude
Ni Band Hundiyan Ne Nuksana Kardi|
Oh Kacheyan Makana Aale Yaar Jatt De,
Jatt Naal Pakkiyan Zubana Karke|
Kacheyan Makana Aale Yaar Jatt De,
Jatt Naal Pakkiyan Zubana Karke|
Oh Pith Pichhe Mar Gaye Si Dang Goriye
Muhre Aunde Mehfil Taan Pher Lagdi|
Oh Pith Pichhe Mar Gaye Si Dang Goriye
Ni Muhre Aunde Mehfil Taan Pher Lagdi|
Assi Aa Badal Gaye Ya Assi Goriye,
Sadde Takk Aaun Nu Taan Der Lagdi|
Ainna De Sirran Te Phiran Bulle Luttda
Ni Chalde Ne Teer Vi Kamana Karke|
Kacheyan Makana Aale Yaar Jatt De,
Jatt Naal Pakkiyan Zubana Karke|
Kacheyan Makana Aale Yaar Jatt De,
Jatt Naal Pakkiyan Zubana Karke|
Oh Husna Di Gall Karaan Tadfaye Vi Bade,
Landuaan Di Gall Khadkaye Vi Bade|
Oh Husna Di Gall Tadfaye Vi Bade,
Ne Biba Landuaan Di Gall Khadkaye Vi Bade|
Yaaran Naal Muddon Hikk Thok Ke Khade Aan,
Sirr Paade Vi Bade Ne Padwaye Vi Bade|
Oh Hisaab Te Kitaab Dowein Lag Jattiye
Ni Chaudhar Ni Maari Ehshana Karke
Kacheyan Makana Aale Yaar Jatt De
Jatt Naal Pakkiyan Zubana Karke
Kacheyan Makana Aale Yaar Jatt De
Jatt Naal Pakkiyan Zubana Karke
Oh Karde Ne Gall Kude Straight Face Te,
Jinna De Aa Ohna Vich Dum Hunde Ne|
Oh Karde Ne Gall Straight Face Te,
Ni Jinna De Aa Ohna Vich Dum Hunde Ne|
Jatta Naal Jatta Aali Kari Sohneya,
Nakhre Taan Kudiyan De Kamm Hunde Ne|
Oh Dassda Truth Main Keha Sunn Mitheya
Oye Aujle Ne Maareya Ni Tana Karke,
Kacheyan Makana Aale Yaar Jatt De,
Jatt Naal Pakkiyan Zubana Karke|
Kacheyan Makana Aale Yaar Jatt De,
Jatt Naal Pakkiyan Zubana Karke|
Kacheyan Makana Aale Yaar Jatt De,
Jatt Naal Pakkiyan Zubana Karke|
Kacheyan Makana Aale Yaar Jatt De,
Jatt Naal Pakkiyan Zubana Karke|