Na Puch Ke Lyrics – Ninja :–>This song is sung by the very famous Punjabi singer NINJA. Music is given by the Laddi gill. Moreover, the company the presents this song is khaki entertainment.
Song : | Na Puch Ke |
Singer : | Ninja |
Female Lead : | Seerat Bajwa |
Music : | Laddi Gill |
Lyrics : | Laddi Chahal |
Presentation : | Khaki Entertainment |
Table of Contents
Na Puch Ke Lyrics – Ninja
Ho Jedi gutt nu ghumaave Sap wangu Waal khave,
Pariyan ton sohni agg paniyan nu laave|
Jedi gutt nu ghumaave Sapp wangu Waal have,
Pariyan ton sohni agg paniyan nu laave|
Pta karo kaun tikhi talwaar,
Daseyo ji, oh daseyo ji|
Daseyo ji naa,
Puchke bhangra joh paundi mutiyaar|
Daseyo ji naa,
Puchke bhangra joh paundi mutiyaar,
Daseyo ji naa puchke |
Kardi step te style yaro maardi,
Chupke je jatt nu style yaro maardi|
Kardi step te style yaro maardi,
Chupke je jatt nu style yaro maardi |
Reel insta te pave bille nain matkaave,
Insta te paave bille nain matkaave
Tikhi eyebrow bana layi aa kataar
Daseyo ji, oh daseyo ji,
Daseyo ji naa
Pushke bhangra jo paondi mutiyaar,
Daseyo ji naa
Pushke bhangra jo paondi mutiyaar,
Daseyo ji naa pushke
Karaan ki sifat yaro patle je lakk di,
Saheliyan de ohle ohvi chori chori takkdi
Karaan ki sifat yaro patle je lakk di,
Saheliyan de ohle ohvi chori chori takkdi
Ohda rang jivein dhup khada vekhi jawa chup,
Baahla mallo malli aayi janda pyar
Dasseyo jee, oh dasseyo jee,
Dasseyo ji naa
Pushke bhangra jo paondi mutiyar,
Dasseyo ji naa
Pushke bhangra jo paondi mutiyar,
Dasseyo ji naa pushke
Ho varke varke varke,
Varke varke varke turdi tu lagge morni
Ashke aa Teri taur ni,
Teri chaal de sohniye charche
Oh das janda ni keda jihda pind dadhera,
Janda ni keda jihda pind dadhera,
Laddi chahal dil den nu teyaar
Daseyo jee, oh daseyo jee,
Daseyo ji naa
Pushke bhangra jo paondi mutiyaar,
Daseyo ji naa
Pushke bhangra jo paondi mutiyaar,
Daseyo ji naa pushke
Na Puch Ke Lyrics in Punjabi
ਹੋ ਜੇਦੀ ਗੁੱਟ ਨੂੰ ਘੁਮਾਵੇ ਸੱਪ ਵਾਂਗੂ ਵੱਲ ਖਾਵੇ ,
ਪਰੀਆਂ ton ਸੋਹਣੀ ਅੱਗ ਪਾਣੀਆਂ ਨੂੰ ਲਾਵੇ
ਜੇਦੀ ਗੁੱਟ ਨੂੰ ਘੁਮਾਵੇ ਸੱਪ ਵਾਂਗੂ ਵੱਲ ਖਾਵੇ ,
ਪਰੀਆਂ ਤੋਂ ਸੋਹਣੀ ਅੱਗ ਪਾਣੀਆਂ ਨੂੰ ਲਾਵੇ
ਪਤਾ ਕਰੋ ਕੌਣ ਤਿੱਖੀ ਤਲਵਾਰ
ਦਸੇਯੋ ਜੀ , ਉਹ ਦਸੇਯੋ ਜੀ
ਦਸੇਯੋ ਜੀ ਨਾ
ਪੁੱਛਕੇ ਭੰਗੜਾ ਜਾ ਪਾਉਂਦੀ ਮੁਟਿਆਰ
ਦਸੇਯੋ ਜੀ ਨਾ
ਪੁੱਛਕੇ ਭੰਗੜਾ ਜਾ ਪਾਉਂਦੀ ਮੁਟਿਆਰ
ਦਸੇਯੋ ਜੀ ਨਾ ਪੁੱਛਕੇ
ਕਰਦੀ ਸਟੈਪ ਤੇ ਸਟੀਲੇ ਯਾਰੋ ਮਾਰਦੀ
ਚੁਪਕੇ je ਜੱਟ ਨੂੰ ਸਟੀਲੇ ਯਾਰੋ ਮਾਰਦੀ
ਕਰਦੀ ਸਟੈਪ ਤੇ ਸਟੀਲੇ ਯਾਰੋ ਮਾਰਦੀ
ਚੁਪਕੇ ਜੇ ਜੱਟ ਨੂੰ ਸਟੀਲੇ ਯਾਰੋ ਮਾਰਦੀ
ਰੀਲ ਇੰਸਤਾ ਤੇ ਪਾਵੇ ਬਿੱਲੇ ਨੈਣ ਮੈਟਕਾਵੇ
ਇੰਸਤਾ ਤੇ ਪਾਵੇ ਬਿੱਲੇ ਨੈਣ ਮੈਟਕਾਵੇ
ਤਿੱਖੀ eyebrow ਬਣਾ ਲਈ ਆ ਕਤਾਰ
ਦਸੇਯੋ ਜੀ , ਉਹ ਦਸੇਯੋ ਜੀ
ਦਸੇਯੋ ਜੀ ਨਾ
ਪੁੱਛਕੇ ਭੰਗੜਾ ਜੋ ਪਾਓਂਦੀ ਮੁਟਿਆਰ
ਦਸੇਯੋ ਜੀ ਨਾ
ਪੁੱਛਕੇ ਭੰਗੜਾ ਜੋ ਪਾਓਂਦੀ ਮੁਟਿਆਰ
ਦਸੇਯੋ ਜੀ ਨਾ ਪੁੱਛਕੇ
ਕਾਰਾਂ ਕਿ ਸਿਫ਼ਤ ਯਾਰੋ ਪਤਲੇ ਜੇ ਲੱਕ ਦੀ
ਸਹੇਲੀਆਂ ਦੇ ਓਹਲੇ ਉਹਵੀ ਚੋਰੀ ਚੋਰੀ ਤੱਕਦੀ
ਕਾਰਾਂ ਕਿ ਸਿਫ਼ਤ ਯਾਰੋ ਪਤਲੇ ਜੇ ਲੱਕ ਦੀ
ਸਹੇਲੀਆਂ ਦੇ ਓਹਲੇ ਉਹਵੀ ਚੋਰੀ ਚੋਰੀ ਤੱਕਦੀ
ਓਹਦਾ ਰੰਗ ਜਿਵੇਂ ਧੁੱਪ ਖੜਾ ਵੇਖੀ ਜਾਵਾਂ ਚੁੱਪ
ਬਾਹਲਾ ਮੱਲੋ ਮੱਲੀ ਆਈ ਜਾਂਦਾ ਪਿਆਰ
ਦੱਸੇਓ ਜੀ , ਉਹ ਦੱਸੇਓ ਜੀ
ਦੱਸੇਓ ਜੀ ਨਾ
ਪੁੱਛਕੇ ਭੰਗੜਾ ਜੋ ਪਾਓਂਦੀ ਮੁਟਿਆਰ
ਦੱਸੇਓ ਜੀ ਨਾ
ਪੁੱਛਕੇ ਭੰਗੜਾ ਜੋ ਪਾਓਂਦੀ ਮੁਟਿਆਰ
ਦੱਸੇਓ ਜੀ ਨਾ ਪੁੱਛਕੇ
ਹੋ ਵਰਕੇ ਵਰਕੇ ਵਰਕੇ
ਵਰਕੇ ਵਰਕੇ ਵਰਕੇ ਤੁਰਦੀ ਤੂੰ ਲੱਗੇ ਮੋਰਨੀ
ਅਸ਼ਕੇ ਆ ਤੇਰੀ ਤੌਰ ਨੀ
ਤੇਰੀ ਚਾਲ ਦੇ ਸੋਹਣੀਏ ਚਰਚੇ
ਉਹ ਦਾਸ ਜਾਂਦਾ ਨੀ ਕੇਦਾ ਜਿਹੜਾ ਪਿੰਡ ਦਾਧੇਰਾ
ਜਾਂਦਾ ਨੀ ਕੇਦਾ ਜਿਹੜਾ ਪਿੰਡ ਦਾਧੇਰਾ
ਲੱਦੀ ਚਾਹਲ ਦਿਲ ਦੇਣ ਨੂੰ ਤਿਆਰ
ਦਸੇਯੋ ਜੀ , ਉਹ ਦਸੇਯੋ ਜੀ
ਦਸੇਯੋ ਜੀ ਨਾ
ਪੁੱਛਕੇ ਭੰਗੜਾ ਜੋ ਪਾਓਂਦੀ ਮੁਟਿਆਰ
ਦਸੇਯੋ ਜੀ ਨਾ
ਪੁੱਛਕੇ ਭੰਗੜਾ ਜੋ ਪਾਓਂਦੀ ਮੁਟਿਆਰ
ਦਸੇਯੋ ਜੀ ਨਾ ਪੁੱਛਕੇ