Praat – Babbu Maan | Itihas Album :–>This is latest punjabi song which is written by the famous punjabi singer Babbu Maan .Song rights is also owned by the Babbu maan
Song | Praat |
Singer | Babbu Maan |
Lyrics | Babbu Maan |
Music | Babbu Maan |
Label | Babbu Maan |
Praat – Babbu Maan | Itihas Album | Praat Lyrics in english – Babbu Maan
Haath cho praat chhut gi,
Haath cho praat chhut gi|
Ni main maareya gali wich geda,
Jande di main pith dekhli|
Mukh vekh saaki naa tu kehda,
Haath cho praat chhut gi|
Koleyan di agg utton andran da sek ae,
Ikwaari harha mainu mudke ta wekh ve|
Kehda tu baloch chandra,
Jehda pa gaya thalaan wich fera,
Haath cho praat chhut gayi|
Tiki raat wich langh jaanda laa ke hek ve,
Sadran di hikk wich gadd janda mekh ve|
Pohh da mahina mehrma,
Pinda bhijeya pasine naal mera,
Haath cho praat chhut gayi|
Maareya khangura devein,
Matthi jehi pichhan ve|
Ohi tan ni kite ve tu,
Khant wala maan ve,
Khant wala maan ve|
Taap jaan main shalaan maarke,
Baapu ve chbuara tera|
Jande di main pith dekhli,
Mukh vekh saaki naa tu kehda|
Hath cho praat chhut gayi,
Ni main maareya gali wich gehda|
Praat Lyrics in punjabi – Babbu Maan
ਹੱਥ ਚੋ ਪਰਾਤ ਛੁਟ ਗਈ ,
ਹੱਥ ਚੋ ਪਰਾਤ ਛੁਟ ਗਈ ,
ਨੀ ਮੈਂ ਮਾਰਿਆ ਗਲੀ ਵਿਚ ਗੇੜਾ ,
ਜਾਂਦੇ ਦੀ ਮੈਂ ਪਿੱਠ ਦੇਖਲੀ |
ਮੁਖ ਵੇਖ ਸਾਕੀ ਨਾ ਤੂੰ ਕੇਹੜਾ ,
ਹੱਥ ਚੋ ਪ੍ਰਭ ਛੁਟ ਗਈ |
ਕੋਲਿਆਂ ਦੀ ਅੱਗ ਉੱਤੋਂ ਆਂਦਰਾਂ ਦਾ ਸੇਕ ਆਏ ,
ਇਕਵਾਰੀ ਹੜ੍ਹ ਮੈਨੂੰ ਮੁੜਕੇ ਤਾ ਵੇਖ ਵੇ |
ਕੇਹੜਾ ਤੂੰ ਬਲੋਚ ਚੰਦਰ ,
ਜਿਹੜਾ ਪਾ ਗਯਾ ਥਲਾਂ ਵਿਚ ਫੇਰ ,
ਹੱਥ ਚੋ ਪਰਾਤ ਛੁਟ ਗਈ |
ਟਿਕੀ ਰਾਤ ਵਿਚ ਲੰਘ ਜਾਂਦਾ ਲਾ ਕੇ ਹੇਕ ਵੇ ,
ਸਦਰਾਂ ਦੀ ਹਿੱਕ ਵਿਚ ਗੱਡ ਜਾਂਦਾ ਮੇਖ ਵੇ |
ਪੋਹਹ ਦਾ ਮਹੀਨਾ ਮਹਿਰਮ ,
ਪਿੰਡ ਭਿਜਿਯਾ ਪਸੀਨੇ ਨਾਲ ਮੇਰਾ ,
ਹੱਥ ਚੋ ਪਰਾਤ ਛੁਟ ਗਈ |
ਮਾਰਿਆ ਖੰਗੂਰਾ ਦੇਵੇਂ ,
ਮੱਠੀ ਜਿਹੀ ਪਿਛਾਂ ਵੇ |
ਓਹੀ ਤਾਂ ਨੀ ਕੀਤੇ ਵੇ ਤੂੰ ,
ਖੰਟ ਵਾਲਾ ਮਾਨ ਵੇ ,
ਖੰਟ ਵਾਲਾ ਮਾਨ ਵੇ |
ਤਾਪ ਜਾਨ ਮੈਂ ਸ਼ਾਲਾਂ ਮਾਰਕੇ ,
ਬਾਪੂ ਵੇ ਚਬੁਰਾ ਤੇਰਾ |
ਜਾਂਦੇ ਦੀ ਮੈਂ ਪਿੱਠ ਦੇਖਲੀ ,
ਮੁਖ ਵੇਖ ਸਾਕੀ ਨਾ ਤੂੰ ਕੇਹੜਾ |
ਹੇਠ ਚੋ ਪਰਾਤ ਛੁਟ ਗਈ ,
ਨੀ ਮੈਂ ਮਾਰਿਆ ਗਲੀ ਵਿਚ ਗੇਹਦਾ|